Satyam11
Uploaded by
10 SLIDES
100 VUES
100LIKES

ਕਾਲ ਦਾ ਅਰਥ

DESCRIPTION

u0a15u0a3eu0a32 u0a26u0a3e u0a05u0a30u0a25

1 / 10

Télécharger la présentation

ਕਾਲ ਦਾ ਅਰਥ

An Image/Link below is provided (as is) to download presentation Download Policy: Content on the Website is provided to you AS IS for your information and personal use and may not be sold / licensed / shared on other websites without getting consent from its author. Content is provided to you AS IS for your information and personal use only. Download presentation by click this link. While downloading, if for some reason you are not able to download a presentation, the publisher may have deleted the file from their server. During download, if you can't get a presentation, the file might be deleted by the publisher.

E N D

Presentation Transcript


  1. ਕਾਲ ਦਾ ਅਰਥ ਅਤੇ ਕਾਲ ਦੀਆਂ ਕਕਸਮਾਂ

  2. ਕਾਲ ਦਾ ਅਰਥ, ਪਕਰਭਾਸਾਂ: • ਕਾਲ ਦਾ ਅਰਥ ਹੈ –“ਸਮਾਂ“ ਪਕਰਭਾਸਾਂ:- ਕਕਕਰਆ ਦਾ ਉਹ ਰੂ਩, ਕਿਸ ਤੋਂ ਕਕਸੇ ਕੰਮ ਦੇ ਵਾ਩ਰਨ ਦਾ ਬ੉ਧ ਹ੉ਵੇ, ਉਸ ਨੂ ੰ ਕਾਲ ਕਕਹਾ ਿਾਂਦਾ ਹੈ | ਕਜਵੇ:- i ਉਹ ਩ੜ੍ਹਦਾ ਹੈ। ii. ਉਹ ਩ੜ੍ੇਗਾ | ਇਨ ਹ ਾਂ ਵਾਕਾਂ ਕਵਚਹੈ, ਸੀ, ਗਾ, ਕਾਲ-ਸਚੂਕ ਹਨ।

  3. ਕਾਲ ਦੀਆਂ ਕਕਸਮਾਂ • ਕਾਲ ਕਤੰਨ ਤਰਹਾਂ ਦੇ ਹ ੰਦੇ ਹਨ: 1. ਵਰਤਮਾਨ-ਕਾਲ (Present Tense) ਹੈ, ਹਨ, ਹਾਂ) 2. ਭੂਤਕਾਲ (Past Tense) (ਸੀ, ਸਨ, ਸਾਂ) 3. ਭਕਵਿੱਖਤ-ਕਾਲ (Future Tense) (ਗਾ, ਗੀ, ਗੇ) (ਿਾਵਾਂਗਾ)

  4. 1. ਵਰਤਮਾਨ ਕਾਲ (ਵਰਤਮਾਨ ਦਾ ਅਰਥ ਹੈ, ’ ਚੱਲ ਕਰਹਾ ਸਮਾਂ) • ਪਕਰਭਾਸਾਂ:-ਕਿਸ ਰੂ਩ ਤੋਂ ਇਹ ਩ਤਾ ਲ ਿੱ ਗੇ ਕਕ ਕੰਮ ਚਿੱਲ ਰਹੇ ਸਮੇ ਕਵਚ ਹ੉ ਕਰਹਾ ਹੈ, ਤਾਂ ਉਸ ਨੂ ੰ ਵਰਤਮਾਨਕਾਲ ਕਕਹਾ ਿਾਂਦਾ ਹੈ। ਅਕਿਹੇ ਵਾਕਾਂ ਕਵਚ ਹੈ, ਹਨ, ਹਾਂ, ਕਕਕਰਆਵਾਂ ਲਗਦੀਆਂ ਹਨ: ਕਜਵੇ:- i. ਰਾਮ ਖੇਡਦਾ ਹੈ। ii. ਦਲੀ਩ ਩ਾਠ ਩ੜ੍ਹਦਾ ਹੈ। iii . ਰਾਿੂ ਗੀਤ ਗਾ ਕਰਹਾ ਹੈ। iv ਕੀ ਤ ਸੀ ਩ਾਠ ਕਰ ਰਹੇ ਹ੉?

  5. ਵਰਤਮਾਨ - ਕਾਲ ਦੀਆਂ ਛੇ ਕਕਸਮਾਂ ਹਨ 1. ਸਧਾਰਨ ਿਾਂ ਅਕਨਸਕਚਤ ਵਰਤਮਾਨ 2. ਚਾਲੂ ਵਰਤਮਾਨ ਕਾਲ 3. ਩ੂਰਨ-ਵਰਤਮਾਨ-ਕਾਲ 4. ਩ੂਰਨ-ਚਾਲੂ-ਵਰਤਮਾਨ-ਕਾਲ 4. ਩ੂਰਨ-ਚਾਲੂ-ਵਰਤਮਾਨ-ਕਾਲ 6. ਹ ਕਮੀ ਵਰਤਮਾਨ-ਕਾਲ

  6. 2. ਭੂਤਕਾਲ ( ਭੂਤਕਾਲ ਦਾ ਅਰਥ ਹੈ, ਬੀਤ ਚ ੱਕਕਆ ਸਮਾਂ) ਪਕਰਭਾਸਾਂ:-ਵਾਕ ਕਵਚ ਕਕਕਰਆ ਦੇ ਕਿਸ ਰੂ਩ ਤੋਂ ਇਹ ਩ਤਾ ਲ ਿੱ ਗੇ ਕਕ ਕੰਮ ਬੀਤ ਚ ਿੱਕੇ ਸਮੇਂ ਕਵਚ ਵਾ਩ਰ ਕਗਆ ਹੈ, ਉਸ ਨੂ ੰ ਭੂਤਕਾਲ ਕਕਹਾ ਿਾਂਦਾ ਹੈ। ਅਕਜਹੇ ਵਾਕਾਂ ਕਵਚ ਸੀ, ਸਨ, ਸਾਂ ਕਕਕਰਆਵਾਂ ਲਗਦੀਆਂ ਹਨ ਕਿਵੇ :- i. ਰਾਿੂ ਖੇਡਦਾ ਸੀ। ii. ਅਸੀ ਩ੜ੍ਹਦੇ ਸਾਂ। iii. ਰਾਿੂ ਨ ੇ ਗੀਤ ਗਾਇਆ ਸੀ। iv. ਅਸੀਂ ਉਸਨੂ ੰ ਉਡੀਕ ਰਹੇ ਸਾਂ।

  7. ਭੂਤਕਾਲ ਦੀਆਂ 5 ਹ੉ਰ ਕਕਸਮਾਂ ਹਨ 1. ਸਧਾਰਨ ਿਾਂ ਅਕਨਸਕਚਤ ਭੂਤਕਾਲ 2 ਚਾਲੂ-ਭੂਤਕਾਲ 3. ਩ੂਰਨ-ਭੂਤਕਾਲ 4. ਩ੂਰਨ-ਚਾਲੂ-ਭੂਤਕਾਲ 5. ਸ਼ਰਤੀ-ਭੂਤਕਾਲ

  8. 3. ਭਕਵੱਖਤ ਕਾਲ ( ਭਕਵੱਖਤ ਕਾਲ ਦਾ ਅਰਥ ਹੈ, ਆਉਣ ਵਾਲਾ ਸਮਾਂ।) ਪਕਰਭਾਸਾਂ:-ਵਾਕ ਕਵਚ ਕਕਕਰਆ ਦੇ ਕਿਸ ਰੂ਩ ਤੋਂ ਇਹ ਩ਤਾ ਲ ਿੱ ਗੇ ਕਕ ਕੰਮ ਆਉਣ ਵਾਲੇ ਸਮੇ ਕਵਚ ਹ੉ਵੇਗਾ, ਤਾਂ ਉਨ ਹ ਾਂ ਵਾਕਾਂ ਨੂ ੰ ਭਕਵਿੱਖਤ ਕਾਲ ਕਕਹਾ ਿਾਂਦਾ ਹੈ। ਅਕਿਹੇ ਵਾਕਾਂਗਾ, ਗੂ, ਗੀ,ਗੀਆਂ ਕਕਕਰਆਵਾਂ ਲਗਦੀਆਂ ਹਨ: ਕਿਵੇ:- (ਉ) ਰਾਿੂ ਗੀਤ ਗਾਏਗਾ। (ਅ) ਤ ਸੀ ਖਾਣਾ ਖਾਓਗੇ।

  9. ਭਕਵੱਖਤ-ਕਾਲ ਦੀਆਂ 5 ਹ੉ਰ ਕਕਸਮਾਂ ਹਨ 1. ਸਧਾਰਨ ਿਾਂ ਅਕਨਸਕਚਤ ਭਕਵਿੱਖਤ ਕਾਲ 2 ਚਾਲੂ-ਭਕਵਿੱਖਤ ਕਾਲ 3. ਩ੂਰਨ-ਭਕਵਿੱਖਤ ਕਾਲ 4. ਩ੂਰਨ-ਚਾਲੂ-ਭਕਵਿੱਖਤ ਕਾਲ 5. ਸ਼ਰਤੀ-ਭਕਵਿੱਖਤ ਕਾਲ

  10. ਧੰਨਵਾਦ

More Related